ਫਸਲਾਂ ਦੀ ਕਟਾਈ ਅਤੇ ਗਹਾਈ ਲਈ ਵਰਤੀਆਂ ਜਾਣ ਵਾਲੀ ਮਸ਼ੀਨਾਂ
ਖੇਤੀ ਨੂੰ ਆਧੁਨਿਕ ਬਣਾਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਅਤੇ ਯੰਤਰ ਵਿਕਸਤ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਉਪਯੋਗ ਨਾਲ ਖੇਤੀਬਾੜੀ ਦਾ ਕੰਮ ਤੇਜ਼ੀ ਨਾਲ, ਘੱਟ ਲਾਗਤ ਅਤੇ ਵੱਧ ਉਤਪਾਦਕਤਾ ਨਾਲ ਹੋ ਰਿਹਾ ਹੈ। ਹੇਠਾਂ ਕੁਝ ਲੋੜੀਂਦੇ ਖੇਤੀ ਉਪਕਰਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਪੰਜਾਬ ਤੇ ਹੋਰ ਖੇਤੀਬਾੜੀ ਵਾਲੇ ਇਲਾਕਿਆਂ ਵਿੱਚ ਵਰਤੇ ਜਾਂਦੇ ਹਨ। ਮਸ਼ੀਨਾ ਦਾ ਨਾਮ ਅਤੇ ਵਿਸ਼ੇਸ਼ਤਾਵਾਂ 1. ਵਰਟਿਕਲ ਕੰਵੇਅਰ ਰੀਪਰ ਇਹ ਮਸ਼ੀਨ ਖੇਤ ਵਿੱਚ ਕਣਕ, ਝੋਨੇ ਵਰਗੀਆਂ ਫਸਲਾਂ ਨੂੰ ਕੱਟਣ ਅਤੇ ਇੱਕ ਪਾਸੇ ਇਕੱਠਾ ਕਰਨ ਦਾ ਕੰਮ ਕਰਦੀ ਹੈ। 35 ਹਾਰਸ ਪਾਵਰ ਦੇ ਟ੍ਰੈਕਟਰ ਨਾਲ ਚਲਾਈ ਜਾਂਦੀ ਇਹ ਮਸ਼ੀਨ 0.75 ਤੋਂ 1 ਏਕੜ ਪ੍ਰਤੀ...
29-Apr-2025