John Deere 6120B ਦੀਆਂ ਵਿਸ਼ੇਸ਼ਤਾਵਾਂ ਅਤੇ ਫੀਚਰਸ
ਖੇਤੀ ਵਿੱਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਅਤੇ ਸਾਜ਼ੋਸਾਮਾਨ ਦੀ ਲੋੜ ਪੈਂਦੀ ਹੈ, ਪਰ ਇਨ੍ਹਾਂ ਵਿੱਚ ਟਰੈਕਟਰ ਸਭ ਤੋਂ ਮਹੱਤਵਪੂਰਨ ਮਸ਼ੀਨ ਮੰਨੀ ਜਾਂਦੀ ਹੈ। ਕਿਸਾਨ ਟਰੈਕਟਰ ਦੀ ਸਹਾਇਤਾ ਨਾਲ ਖੇਤੀ ਦੇ ਕਈ ਔਖੇ ਅਤੇ ਚੁਣੌਤੀਪੂਰਨ ਕੰਮ ਆਸਾਨੀ ਨਾਲ ਕਰ ਸਕਦੇ ਹਨ। ਆਮ ਤੌਰ 'ਤੇ ਖੇਤੀ ਲਈ ਵਰਤੇ ਜਾਣ ਵਾਲੇ ਟਰੈਕਟਰ 50 ਤੋਂ 65 ਐਚਪੀ ਤੱਕ ਦੀ ਪਾਵਰ ਰੱਖਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਟਰੈਕਟਰ ਕਿਹੜਾ ਹੈ, ਅੱਜ ਅਸੀਂ ਤਵਾਣੁ ਜੌਨ ਡੀਅਰ 6120ਬੀ ਟਰੈਕਟਰ (John Deere 6120B Tractor) ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ੧੨੦ ਅਚਪੀ ਦੇ ਵਿਚ ਆਉਂਦਾ ਹੈ |
23-Jan-2025