ਮਿੱਟੀ ਪਰਖ ਰਿਪੋਰਟ ਬਾਰੇ ਜਾਣਕਾਰੀ
ਮਿੱਟੀ ਦੀ ਜਾਂਚ ਕਰਵਾਉਣਾ ਕਿਸਾਨਾਂ ਲਈ ਇੱਕ ਬਹੁਤ ਹੀ ਜ਼ਰੂਰੀ ਕਦਮ ਹੈ, ਜਿਸ ਰਾਹੀਂ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹਨ। ਮਿੱਟੀ ਦੀ ਜਾਂਚ ਦੌਰਾਨ ਵੱਖ-ਵੱਖ ਤੱਤਾਂ ਅਤੇ ਵਿਸ਼ੇਸ਼ਤਾਵਾਂ ਦੀ ਪਰਖ ਕੀਤੀ ਜਾਂਦੀ ਹੈ, ਜੋ ਕਿਸਾਨ ਨੂੰ ਇਹ ਸਮਝਣ ਵਿੱਚ ਮਦਦ ਕਰਦੀਆਂ ਹਨ ਕਿ ਕਿਹੜੀਆਂ ਖਾਦਾਂ, ਫ਼ਸਲਾਂ ਜਾਂ ਸੁਧਾਰਕ ਤਰੀਕੇ ਜ਼ਮੀਨ ਲਈ ਠੀਕ ਹਨ। ਜ਼ਮੀਨ ਦੀ ਕਿਸਮਇਸ ਗੱਲ ਨੂੰ ਦਰਸਾਉਂਦੀ ਹੈ ਕਿ ਮਿੱਟੀ ਵਿੱਚ ਰੇਤ, ਭੱਲ ਅਤੇ ਚੀਕਣੇ ਪਦਾਰਥਾਂ ਦੀ ਸੰਰਚਨਾ ਕਿੰਨੀ ਹੈ। ਇਹ ਸੰਰਚਨਾ ਮਿੱਟੀ ਦੀ ਪਾਣੀ ਰੋਕਣ ਦੀ ਸਮਰਥਾ, ਹਵਾਈ ਗੁਣਵੱਤਾ ਅਤੇ ਪੌਦਿਆਂ...
02-May-2025