ਫਸਲਾਂ ਵਿਚ ਖ਼ਾਦਾਂ ਪਾਉਣ ਦਾ ਸਮਾਂ ਅਤੇ ਤਰੀਕਾ
ਫਸਲਾਂ ਵਿਚ ਖ਼ਾਦਾਂ ਦੀ ਮਹਤੱਤਾ ਬਹੁਤ ਹੀ ਵੱਡੀ ਹੈ ਕਿਉਂਕਿ ਇਹ ਜ਼ਮੀਨ ਦੀ ਉਪਜਾਉ ਸ਼ਕਤੀ ਵਧਾਉਣ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਕਰਨ ਲਈ ਆਵਸ਼੍ਯਕ ਹਨ। ਇਹਨਾਂ ਦਾ ਸਹੀ ਤਰੀਕੇ ਨਾਲ ਅਤੇ ਸੰਤੁਲਿਤ ਮਾਤਰਾ ਵਿੱਚ ਵਰਤਣਾ ਜ਼ਰੂਰੀ ਹੈ। ਅੱਜ ਅਸੀਂ ਇਸ ਲੇਖ ਦੇ ਰਾਹੀਂ ਆਪ ਜੀ ਨੂੰ ਫਸਲਾਂ ਵਿਚ ਖ਼ਾਦਾਂ ਪਾਉਣ ਦਾ ਸਮਾਂ ਅਤੇ ਤਰੀਕਾ ਦਸਾਂਗੇ |ਫਸਲਾਂ ਵਿਚ ਖਾਦਾਂ ਪਾਉਣ ਬਾਰੇ ਜਾਣਕਾਰੀ1. ਕਣਕ ਅੱਧੀ ਨਾਈਟਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰਕੇ ਪਾਓ। ਬਾਕੀ ਨਾਈਟਰੋਜਨ ਪਹਿਲੇ ਪਾਣੀ ਨਾਲ ਪਾਓ। ਰੇਤਲੀ ਜ਼ਮੀਨ ਵਿੱਚ ਇਹ ਹਿੱਸਾ ਦੋ ਕਿਸ਼ਤਾਂ ਵਿੱਚ ਪਾਓ - ਪਹਿਲੇ ਪਾਣੀ ਤੋਂ ਬਾਅਦ ਅਤੇ ਦੂਜੇ ਪਾਣੀ ਤੋਂ ਪਹਿਲਾਂ। ਜੇ...
02-Jan-2025